Media Gallery Detail
ਵਿਦਿਆਰਥੀ ਕੋੰਸਲ ਦੀ ਚੋਣ ਦੌੌਰਾਨ ਸੁਖਪ੍ਰੀਤ ਨੂੰੰ ਹੈੈੱੱਡ ਬੁਆਏ ਤੇ ਮੁਸਕਾਨ ਨੂੰ ਹੈੈੱਡ ਗਰਲ ਚੁਣਿਆ
01-05-2019
JAG BANI
ਸੀ .ਬੀ.ਐਸ .ਈ. ਬੋਰਡ ਨਵੀ ਦਿੱਲੀ ਤੋ ਮਾਨਤਾ ਪ੍ਰਾਪਤ ਮਾਊਂਟ ਲਿਟਰਾ ਜੀ ਸਕੂਲ ਲਹਿਰਾ ਧੂਰਕੋਟ ,ਰਾਮਪੁਰਾ ਫੁਲ ਵਿਖੇ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਦੇ ਸਰਬਪੱੱਖੀ ਵਿਕਾਸ ਲਈ ਸਮੇਂ -ਸਮੇਂ ਤੇ ਕੋਈ ਨਾ ਕੋਈ ਸਰਗਰਮੀ ਕਰਵਾਈ ਜਾਂਦੀ ਹੈ ,ਜਿਸ ਨਾਲ ਵਿਦਿਆਰਥੀ ਜਿੰਦਗੀ ਦੇ ਹਰ ਖੇਤਰ 'ਚ ਸਫਲਤਾ ਪ੍ਰਾਪਤ ਕਰ ਸਕਣ |
