Media Gallery Detail
ਕੇਸ਼ਵ ਸਿੰਗਲਾ ,ਮੀਨੂੰੰ ਗਰਗ ਤੇ ਜਸਲੀਨ ਨੇ ਹਾਸਲ ਕੀਤੀਆਂ ਪਹਿਲੀਆਂਂ ਪੁਜੀਸ਼ਨਾਂਂ
08-05-2019
JAG BANI
ਮਾਊਂਟ ਲਿਟਰਾ ਜੀ ਸਕੂਲ ਲਹਿਰਾ ਧੂਰਕੋਟ , ਰਾਮਪੁਰਾ ਫੂਲ ਦੇ ਵਿਦਿਆਰਥੀਆਂ ਵਲੋਂਂ ਆਏ ਦਿਨ ਕੋਈ ਨਾ ਕੋਈ ਪ੍ਰਾਪਤੀ ਕੀਤੀ ਜਾਂਦੀ ਹੈ ,ਜਿਸ ਨਾਲ ਇਲਾਕੇ 'ਚ ਸਕੂਲ ਦਾ ਅਤੇ ਓੁਹਨਾਂਂ ਦੇ ਮਾਪਿਆਂ ਦਾ ਨਾਂਂ ਰੋਸ਼ਨ ਹੁੰਦਾ ਹੈ | ਇਸੇ ਪ੍ਰਕਾਰ ਸੀ.ਬੀ.ਐਸੱੱ.ਈ .ਬੋਰਡ ਨਵੀਂਂ ਦਿੱਲੀ ਵਲੋਂਂ ਐਲਾਨੇ ਗਏ ਦਸਵੀਂਂ ਜਮਾਤ ਦੇ ਨਤੀਜਿਆਂਂ 'ਚ ਸਕੂਲ ਦੇ ਵਿਦਿਆਰਥੀਆਂ ਦਾ ਨਤੀਜਾ 100 ਫੀਸਦੀ ਰਿਹਾ |
