Media Gallery Detail
ਇੰਟਰਨੇਸ਼ਨਲ ਡਾਂਸ ਡੇਅ ਮੋਕੇ ਇੰਟਰ ਹਾਊਸ ਗਰੁੁੱੱਪ ਡਾਂਸ ਮੁਕਾਬਲਾ ਕਰਵਾਇਆ
27-04-2019
JAG BANI
ਸੀ. ਬੀ. ਐਸ .ਈ . ਬੋਰਡ ਨਵੀ ਦਿੱਲੀ ਤੋ ਮਾਨਤਾ ਪ੍ਰਾਪਤ ਮਾਾਊਂਂਟ ਲਿਟਰਾ ਜੀ ਸਕੂਲ ਵਿਖੇ ਵਿਦਿਆਰਥੀਆਂਂ ਦੇ ਸਰਬਪੱੱਖੀ ਵਿਕਾਸ ਲਈ ਰੋਜ ਗਤੀਵਿਧਿਆਂ ਕਰਵਾਈਆਂਂ ਜਾਦੀਆਂਂ ਹਨ ,ਜਿਸ ਨਾਲ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਹੋਵੇ ਤੇ ਓਹ ਆਪਣੇ ਜੀਵਨ ਵਿੱਚ ਤਰੱਕੀ ਪ੍ਰਾਪਤ ਕਰ ਸਕਣ |
