Media Gallery Detail
ਮਾਊਂਟ ਲਿਟਰਾ ਜੀ ਸਕੂਲ ਦੇ ਵਿਦਿਆਰਥੀਆਂ ਨੇ ਸਕੇਟਿੰਗ 'ਚ ਨਾਂਅ ਚਮਕਾਇਆ
07-08-2019
AJIT
ਮਾਊਂਟ ਲਿਟਰਾ ਜੀ ਸਕੂਲ ਲਹਿਰਾ ਧੂਰਕੋਟ (ਰਾਮਪੁਰਾ) ਵਿਖੇ ਬੱਚਿਆਂ ਵਿੱਚ ਨਵਾਂ ਜੋਸ਼ ਭਰਨ ਲਈ 16 ਤੇ 17 ਜੂਨ ਨੂੰ ਨੇਪਾਲ ਵਿਖੇ ਹੋਈ 'ਇੰਡੋ ਨੇਪਾਲ ਸਪੋਰਟਸ ਫੇਸਟੀਵਲ 2019 ਵਿੱਚ ਭਾਗ ਲਿਆ |
