Media Gallery Detail
ਸਮਰ ਕੈੰਪ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਸਰਗਰਮੀਆਂ 'ਚ ਲਿਆ ਭਾਗ
05-06-2019
JAG BANI
ਮਾਊਂਟ ਲਿਟਰਾ ਜ਼ੀ ਸਕੂਲ ਲਹਿਰਾ ਧੂਰਕੋਟ ਰਾਮਪੁਰਾ ਫੂਲ ਵਿਖੇ ਚੱਲ ਰਿਹਾ ਦਸ ਰੌਜਾ ਕੈੰਪ ਅੱਜ ਸਮਾਪਤ ਹੋ ਗਿਆ | ਬੱਚਿਆਂ ਨੇ ਡਾਂਸ ,ਸਕੇਟਿੰਗ ,ਆਰਟ ਅੇੈੈਡ ਕਰਾਫਟ ,ਮਿਊਜ਼ਕ ,ਹੈੰਡਰਾਈਟਿੰਗ ,ਜਿਮਨਾਸਟਿਕ ਆਦਿ 'ਚ ਭਾਗ ਲੈ ਕੇ ਆਪਣੇ ਗਿਆਨ 'ਚ ਵਾਧਾ ਕਰਨ ਦੇ ਨਾਲ-ਨਾਲ ਗੁਣ ਸਿਖੇੇ |
