Media Gallery Detail
ਮਾਊਂਟ ਲਿਟਰਾ ਜੀ ਸਕੂਲ 'ਚ ਵਿਦਿਆਰਥੀ ਕੌੌਂਸਲ ਦੀ ਚੋਣ ਕੀਤੀ
01-05-2019
AJIT
ਮਾਊਂਟ ਲਿਟਰਾ ਜ਼ੀ ਸਕੂਲ ਲਹਿਰਾ ਧੂਰਕੋਟ ਵਿਖੇ ਵਿਦਿਆਰਥੀ ਕਸਲ ਦੀ ਚੋਣ ਕੀਤੀ | ਇਸ ਕੋੰਸਲ ਦੀ ਚੋਣ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰੰ ਓੁਹਨਾਂਂ ਦੀਆ ਜਿੰਮੇਵਾਰੀਆਂ ਦਾ ਅਹਿਸਾਸ ਕਰਵਾਉਣਾ ਤੇ ਨਾਲ -ਨਾਲ ਓੁਹਨਾਂ ਦੇ ਵਿੱਚ ਚੰਗੇ ਨੇਤਾ ਦੇ ਗੁਣਾਂਂ ਦਾ ਨਿਰਮਾਣ ਕਰਨਾ ਵੀ ਹੈ |
