Media Gallery Detail
ਮਾਊਂਟ ਲਿਟਰਾ ਜ਼ੀ ਸਕੂਲ ਵਿਖੇ ਸਮਰ ਕੈੰਪ ਧੂਮ-ਧਾਮ ਨਾਲ ਸ਼ੁਰੂ
30-05-2019
AJIT SAMACHAR
ਸੀ.ਬੀ.ਐਸੱੱ.ਈ. ਬੋਰਡ ਦਿੱਲੀ ਤੋ ਐਫ਼ੀਲੀਏਟਡ ਮਾਊਂਟ ਲਿਟਰਾ ਜ਼ੀ ਸਕੂਲ ,ਰਾਮਪੁਰਾ ਵਿਖੇ ਬੱਚਿਆਂਂ ਵਿੱਚ ਨਵੀਆਂ -ਨਵੀਆਂ ਰੁਚੀਆ ਪੈਦਾ ਕਰਨ ਲਈ ਹਰ ਸਮੇਂ ਕੋਈ ਨਾ ਕੋਈ ਗਤੀਵਿਧੀ ਕਰਵਾਈ ਜਾਂਦੀ ਰਹਿੰਦੀ ਹੈ |
