Media Gallery Detail
ਮਾਊਂਟ ਲਿਟਰਾ ਜੀ ਸਕੂਲ ਵਿਖੇ ਕਿੰਡਰਗਾਰਟਨ ਸਮਾਰੋਹ ਕਰਵਾਇਆ
17-03-2019
AAJ DI AWAAZ
ਮਾਊਂਟ ਲਿਟਰਾ ਜੀ ਸਕੂਲ ਵਿਖੇ ਸੀਨੀਅਰ ਕੇ .ਜੀ ਦੇ ਵਿਦਿਆਰਥੀਆ ਨੂੰੰ ਆਪਣੀ ਕਿੰਡਰਗਾਰਟਨ ਦੀ ਪੜ੍ਹਾਈ ਪੂਰੀ ਕਰਨ ਤੋ ਬਾਅਦ ਪ੍ਰਾਇਮਰੀ ਕਲਾਸਾਂਂ ਵਿੱਚ ਜਾਣ ਲਈ ਵਧਾਈ ਦਿਤੀ ਗਈ |
