Media Gallery Detail
ਵਿਦਿਆਰਥੀਆਂ ਦੀ ਅੰਗਰੇਜੀ ਕੁਇੱਜ਼ ਪ੍ਰਤੀਯੋਗਤਾ ਕਾਰਵਾਈ
31-07-2019
JAG BANI
ਸੀ.ਬੀ.ਐੱਸ.ਈ. ਬੋਰਡ ਤੋ ਐਫੀਲੀਏਟਿਡ ਮਾਊਂਟ ਲਿਟਰਾ ਜੀ ਸਕੂਲ ਲਹਿਰਾ ਧੂਰਕੋਟ ਰਾਮਪੁਰਾ ਫੂਲ ਵਿਖੇ ਬੱਚਿਆਂਂ ਦੇ ਸਰਵਪੱਖੀ ਵਿਕਾਸ ਲਈ ਹਰ ਰੋਜ਼ ਵਾਧੂ ਗਤੀਵਿਧੀਆਂ ਕਰਵਾਈਆਂਂ ਜਾਂਦੀਆਂਂ ਹਨ| ਇਸੇ ਲੜੀ ਤਹਿਤ ਅੱਜ ਸਕੂਲ 'ਚ ਛੇਵੀਂਂ ਤੋ ਦਸਵੀਂਂ ਜਮਾਤ ਦੇ ਬੱਚਿਆਂਂ ਦੀ ਅੰਗਰੇਜੀ ਕੁਇਜ਼ ਪ੍ਰਤੀਯੋਗਤਾ ਕਾਰਵਾਈ ਗਈ|
