Media Gallery Detail
ਸਕੇਟਿੰਗ ਮੁਕਾਬਲੇ 'ਚ ਵਿਦਿਆਰਥੀਆਂ ਨੇ ਮੈਡਲ ਜਿੱਤੇ
07-08-2019
JAG BANI
ਮਾਊਂਟ ਲਿਟਰਾ ਜੀ ਸਕੂਲ ਲਹਿਰਾ ਧੂਰਕੋਟ,ਰਾਮਪੁਰਾ ਫੂਲ ਦੇ ਅੱਠਵੀਂਂ ਜਮਾਤ ਦੇ ਵਿਦਿਆਰਥੀ ਸਾਗਰ ਨੇ ਇੰਡੋ ਨੇਪਾਲ ਸਪੋਰਟਸ ਫੇਸਟੀਵਲ-2019 'ਚ ਭਾਗ ਲੈਦਿਆ ਇਕ ਕਾਂਸੇ ਦਾ ਦੋ ਸਿਲਵਰ ਮੈਡਲ ਅਤੇ ਅਕਾਸ਼ਦੀਪ ਸਿੰਘ ਨੇ ਇਕ ਸਿਲਵਰ ਮੈਡਲ ਅਤੇ ਇਕ ਕਾਂਸੇ ਦਾ ਮੈਡਲ ਜਿੱਤਿਆਂ |
