Media Gallery Detail
ਛੋਟੇ ਬੱਚਿਆਂਂ ਦੀ ਸੋਲੋ ਡਾਂਸ ਪ੍ਰਤੀਯੋਗਤਾ ਕਰਵਾਈ
13-07-2019
JAG BANI
ਸੀ.ਬੀ.ਐਸੱ.ਈ. ਤੋਂ ਐਫੀਲੀਏਟਡ ਮਾਊਂਟ ਲਿਟਰਾ ਜੀ ਸਕੂਲ ਲਹਿਰਾ ਧੂਰਕੋਟ, ਰਾਮਪੁਰਾ ਫੂਲ ਵਿਖੇ ਬੱਚਿਆਂ 'ਚ ਨਵਾਂਂ ਜੋਸ਼ ਅਤੇ ਚੇਤਨਾ ਨੂੰ ਉਜਾਗਰ ਕਰਨ ਲਈ ਹਰ ਰੋਜ਼ ਗਤੀਵਿਧੀਆਂ ਕਰਵਾਈਆਂ ਜਾਂਦੀਆ ਹਨ |
