Media Gallery Detail
ਬੱੱਚਿਆਂਂ ਨੇ ਚੇਤਕ ਪਾਰਕ ਦਾ ਕੀਤਾ ਦੌੌਰਾ
23-04-2019
PUNJABI JAGRAN
ਸੀਬੀਐੱਸਈ ਬੋਰਡ ਦਿੱਲੀ ਵੱਲੋਂਂ ਐਫੀਲਿਏਟਿਡ ਮਾਊਂਟ ਲਿਟਰਾ ਜੀ ਸਕੂਲ ਰਾਮਪੁਰਾ ਵਿਖੇ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਹਰ ਸਮੇਂ ਵੱਖ-ਵੱਖ ਤਰ੍ਹਾਂਂ ਦੀਆਂਂ ਗਤੀਵਿਧਿਆਂ ਕਰਵਾਈਆਂਂ ਜਾਂਦੀਆਂਂ ਰਹਿੰਦੀਆਂ ਹਨ |ਜਿਨ੍ਹਾਂਂ ਨਾਲ ਬੱਚਿਆਂ ਨੂੰੰ ਪੜ੍ਹਾਈ ਦੇ ਵੱੱਖ-ਵੱਖ ਵਿਸ਼ਿਆਂਂ ਨੂੰੰ ਸਮਝਣ ਵਿੱਚ ਆਸਾਨੀ ਹੁੰਦੀ ਹੈ |
