Media Gallery Detail
ਇੰਟਰ ਹਾਊਸ ਬੈਡਮਿੰਟਨ ਮੁਕਾਬਲਾ ਕਰਵਾਇਆ
05-05-2019
JAG BANI
ਸੀ.ਬੀ.ਐਸੱੱ.ਈ.. ਨਵੀਂਂ ਦਿੱਲੀ ਤੋ ਮਾਨਤਾ ਪ੍ਰਾਪਤ ਮਾਊਂਟ ਲਿਟਰਾ ਜੀ ਸਕੂਲ ਲਹਿਰਾ ਧੂਰਕੋਟ ,ਰਾਮਪੁਰਾ ਫੂਲ ਵਿਖੇ ਬੱਚਿਆਂਂ ਦੇ ਸਰਬਪੱਖ਼ੀ ਵਿਕਾਸ ਲਈ ਵੱਖ -ਵੱਖ ਪ੍ਰਕਾਰ ਦੀਆਂਂ ਗਤੀਵਿਧਿਆਂ ਕਰਵਾਈਆਂ ਜਾਂਦੀਆਂਂ ਹਨ |ਇਸੇ ਤਹਿਤ ਸਕੂਲ 'ਚ ਛੇੇਵੀਂਂ ਤੋੋਂ ਨੌੌਵੀਂਂ ਜਮਾਤ ਤੱੱਕ ਦੇ ਬੱਚਿਆਂ 'ਚ ਇੰਟਰ ਹਾਊਸ ਬੈੈਡਮਿੰਟਨ ਮੁਕਾਬਲਾ ਕਰਵਾਇਆ ਗਿਆ |
